====== ਪੰਜਾਬੀ ਅਨੁਵਾਦਕ ਟੀਮ / Punjabi Translation Team ====== ਜੀ ਆਇਆਂ ਨੂੰ! xfce ਦੇ ਪੰਜਾਬੀ ਅਨੁਵਾਦ ਦਾ ਕੰਮ ਸਤਲੁਜ ਟੀਮ ਕਰ ਰਹੀ ਹੈ, ਜਿਸ ਬਾਰੇ ਹੋਰ ਜਾਣਕਾਰੀ ਮੁੱਖ ਪੇਜ਼ [[http://www.satluj.com]] ਉੱਤੇ ਵੇਖ ਸਕਦੇ ਹੋ। ਅਨੁਵਾਦ ਦਾ ਮੁੱਖ ਨਿਸ਼ਾਨਾ - ਟਰਾਂਸਲਿਟਰੇਸ਼ਨ ਹੈ (ਭਾਵ ਕਿ Edit -> ਐਡਿਟ) ਜੇ ਤੁਸੀਂ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਟੀਮ ਦੇ ਪੇਜ਼ ਜਾਂ ਮੇਲਿੰਗ ਲਿਸਟ ਉੱਤੇ ਜਾਣਕਾਰੀ ਲਈ ਪੁੱਛੋ। ਧੰਨਵਾਦ ਸਹਿਤ