Xfce Wiki

Sub domains
 

ਪੰਜਾਬੀ ਅਨੁਵਾਦਕ ਟੀਮ / Punjabi Translation Team

ਜੀ ਆਇਆਂ ਨੂੰ!

xfce ਦੇ ਪੰਜਾਬੀ ਅਨੁਵਾਦ ਦਾ ਕੰਮ ਸਤਲੁਜ ਟੀਮ ਕਰ ਰਹੀ ਹੈ, ਜਿਸ ਬਾਰੇ ਹੋਰ ਜਾਣਕਾਰੀ ਮੁੱਖ ਪੇਜ਼ http://www.satluj.com ਉੱਤੇ ਵੇਖ ਸਕਦੇ ਹੋ।

ਅਨੁਵਾਦ ਦਾ ਮੁੱਖ ਨਿਸ਼ਾਨਾ - ਟਰਾਂਸਲਿਟਰੇਸ਼ਨ ਹੈ (ਭਾਵ ਕਿ Edit → ਐਡਿਟ)

ਜੇ ਤੁਸੀਂ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਟੀਮ ਦੇ ਪੇਜ਼ ਜਾਂ ਮੇਲਿੰਗ ਲਿਸਟ ਉੱਤੇ ਜਾਣਕਾਰੀ ਲਈ ਪੁੱਛੋ।

ਧੰਨਵਾਦ ਸਹਿਤ


Return to the translation teams list

Return to main Wiki translations page